Written by students who passed Immediately available after payment Read online or as PDF Wrong document? Swap it for free 4.6 TrustPilot
logo-home
Class notes

ਗੁਰਮੁਖੀ ਲਿਪੀ.pdf

Rating
-
Sold
-
Pages
7
Uploaded on
29-12-2022
Written in
2022/2023

ਗੁਰਮੁਖੀ ਲਿਪੀ.pdf

Institution
Course

Content preview

1


ਗੁਰਮੁਖੀ ਲਿਪੀ: ਜਨਮ/ਲਨਕਾਸ ਤੇ ਲਿਕਾਸ
ਭਾਸ਼ਾ ਸੰ ਚਾਰ ਦਾ ਸਭ ਤੋਂ ਸਰਲ ਤੇ ਉੱਤਮ ਸਾਧਨ ਹੈ ਭਾਵੇਂ ਸੰ ਚਾਰ ਕਰਨ ਦੇ ਹੋਰ ਵੀ ਸਾਧਨ ਹਨ ਜਿਵੇਂ
ਜਚੰ ਨਹ, ਕਲਾ, ਸੰ ਗੀਤ, ਨਾਚ ਆਜਦ ਪਰ ਇਨਹਾਂ ਜਵਚੋਂ ਸਭ ਤੋਂ ਉੱਤਮ ਭਾਸ਼ਾ ਹੀ ਹੈ ਅਤੇ ਜਲਪੀ ਜਕਸੇ ਬੋਲੀ ਿਾਂ ਭਾਸ਼ਾ
ਨੰ ਜਲਖਤੀ ਰਪ ਜਵਿੱ ਚ ਪਰਗਟਾਉਣ ਦੀ ਇਕ ਜਵਧੀ ਹੈ। ਜਕਸੇ ਭਾਸ਼ਾ ਜਵਿੱ ਚ ਧੁਨੀਆਂ ਦਾ ਸੰ ਬੰ ਧ ਉਚਾਰਨ ਨਾਲ ਹੁੰ ਦਾ ਹੈ
ਪਰ ਿਦੋਂ ਉਨਹਾਂ ਧੁਨੀਆਂ ਨੰ ਜਲਖਤੀ ਰਪ ਜਦਿੱ ਤਾ ਿਾਂਦਾ ਹੈ ਤਾਂ ਉਸ ਲਈ ਜਚੰ ਨਹਾਂ ਦੀ ਵਰਤੋਂ ਕੀਤੀ ਿਾਂਦੀ ਹੈ। ਇਸੇ ਨੰ
ਜਲਪੀ ਜਕਹਾ ਿਾਂਦਾ ਹੈ। ਭਾਸ਼ਾਵਾਂ ਦੀ ਜਗਣਤੀ ਭਾਵੇਂ ਹਜ਼ਾਰਾਂ ਜਵਿੱ ਚ ਹੈ ਪਰ ਜਲਪੀਆਂ ਦੀ ਜਗਣਤੀ ਇਸ ਤੋਂ ਘਿੱ ਟ ਹੈ। ਹਰ
ਭਾਸ਼ਾ ਦੀ ਇਕ ਵਿੱ ਖਰੀ ਜਲਪੀ ਹੁੰ ਦੀ ਹੈ। ਪਰ ਅਿੇ ਵੀ ਹਰ ਭਾਸ਼ਾ ਲਈ ਵਿੱ ਖਰੀ ਜਲਪੀ ਜਦਰਸ਼ਟੀਗੋਚਰ ਨਹੀਂ ਹੁੰ ਦੀ
ਜਕਉਂਜਕ ਕਈ ਭਾਸ਼ਾਵਾਂ ਅਜਿਹੀਆਂ ਹਨ ਿੋ ਘਿੱ ਟ ਜਵਕਜਸਤ ਹਨ ਅਤੇ ਬੋਲਚਾਲ ਦੇ ਪਿੱ ਧਰ ਤਿੱ ਕ ਹੀ ਵਰਤੀਆਂ ਿਾਂਦੀਆਂ
ਹਨ। ਭਾਵੇਂ ਹਰ ਭਾਸ਼ਾ ਦੀ ਇਕ ਖਾਸ ਜਲਪੀ ਹੁੰ ਦੀ ਹੈ ਪਰ ਜਲਪੀ ਰਾਹੀਂ ਇਕ ਤੋਂ ਵਧੇਰੇ ਭਾਸ਼ਾਵਾਂ ਨੰ ਜਲਖਤ ਰਪ ਜਵਿੱ ਚ
ਜਲਆਇਆ ਿਾ ਸਕਦਾ ਹੈ, ਉਦਾਹਰਨ ਵਿੋਂ:- ਰੋਮਨ ਇਕ ਜਲਪੀ ਹੈ; ਜਿਸਨੰ ਅੰ ਗਰੇਜ਼ੀ ਤੇ ਯਰਪ ਦੀਆਂ ਹੋਰ ਭਾਸ਼ਾਵਾਂ
ਲਈ ਵਰਤ ਜਲਆ ਿਾਂਦਾ ਹੈ। ਦਿੇ ਪਾਸੇ ਜਕਸੇ ਭਾਸ਼ਾ ਨੰ ਵੀ ਇਕ ਤੋਂ ਵਿੱ ਧ ਜਲਪੀਆਂ ਰਾਹੀਂ ਜਲਖਤ ਰਪ ਜਦਿੱ ਤਾ ਿਾ
ਸਕਦਾ ਹੈ ਜਿਵੇਂ ਪੰ ਿਾਬੀ ਨੰ ਜਲਖਤ ਰਪ ਦੇਣ ਲਈ ਗੁਰਮਿੱ ਖੀ ਤੋਂ ਇਲਾਵਾ ਰੋਮਨ, ਪਰਸ਼ੀਅਨ, ਦੇਵਨਾਗਰੀ ਦੀ ਵਰਤੋਂ
ਵੀ ਕੀਤੀ ਿਾ ਸਕਦੀ ਹੈ। ਪਿੱ ਛਮੀ ਪੰ ਿਾਬ ਜਵਿੱ ਚ ਪੰ ਿਾਬੀ ਲਈ ਸ਼ਾਹਮੁਿੱ ਖੀ (ਪਰਸ਼ੀਅਨ) ਜਲਪੀ ਹੀ ਵਰਤੀ ਿਾਂਦੀ ਹੈ।
ਜਕਸੇ ਵੀ ਭਾਸ਼ਾ ਦੀ ਜਲਪੀ ਇਕ ਜਦਨ ਜਵਿੱ ਚ ਹੀ ਨਹੀਂ ਬਣ ਿਾਂਦੀ ਇਸ ਨੰ ਬਣਨ ਲਈ ਸਦੀਆਂ ਲਿੱਗ ਿਾਂਦੀਆਂ
ਹਨ। ਜਵਦਵਾਨਾਂ ਦਾ ਇਹ ਮਤ ਹੈ ਜਕ ਇਹ ਦਿੱ ਸਣਾ ਜਕ ਜਲਪੀ ਦਾ ਿਨਮ ਕਦੋਂ ਹੋਇਆ ਸੀ, ਅਸੰ ਭਵ ਹੈ। ਜਿਰ ਵੀ ਕੁਿੱ ਝ
ਮਿੱ ਤਾਂ ਦੇ ਅਨੁਸਾਰ ਹੁਣ ਤਿੱ ਕ ਿੋ ਸਭ ਤੋਂ ਪਰਾਚੀਨ ਜਲਪੀ ਪਰਾਪਤ ਹੋਈ ਹੈ ਉਹ 10,000 ਈ. ਪਰਵ ਦੇ ਲਗਭਗ ਦੀ
ਹੈ। ਜਲਪੀਆਂ ਦੇ ਪਰਾਚੀਨ ਨਮਨੇ ਜਮਸਰ ਦੀ ਜਚਿੱ ਤਰ ਜਲਪੀ ਤੋਂ ਸ਼ੁਰ ਹੁੰ ਦੇ ਹਨ। ਜਲਪੀ ਪਜਰਵਾਰ ਨੰ ਜਵਸ਼ਵ ਭਰ ਅੰ ਦਰ
ਚਾਰ ਭਾਗਾਂ ਜਵਿੱ ਚ ਵਰਗੀਜਕਰਤ ਕੀਤਾ ਜਗਆ ਹੈ:-




ਲਿਪੀ ਪਲਿਵਾਿ


ਯੂਨਾਨੀ ਿੋਮਨ ਸਾਮੀ ਅਿਬੀ
ਬਰਹਮੀ ਪਲਿਵਾਿ ਚੀਨੀ ਪਲਿਵਾਿ
ਪਲਿਵਾਿ ਪਲਿਵਾਿ


ਯਨਾਨੀ-ਰੋਮਨ ਪਜਰਵਾਰ ਦਾ ਜਵਕਾਸ ਜਿਨੀਸ਼ੀ ਜਲਪੀ ’ਚੋਂ ਹੋਇਆ ਹੈ। ਇਸ ਜਲਪੀ ਤੋਂ ਪੁਰਾਣੇ ਜਚੰ ਨਹਾਂ ਅਤੇ
ਤਸਵੀਰਾਂ ਤੋਂ 22 ਅਿੱ ਖਰਾਂ ਦੀ ਇਕ ਸ਼ਬਦ ਮਲਕ ਜਲਪੀ ਬਣਾਈ ਗਈ। ਭਾਰਤ ਦੇ ਵਪਾਰ ਇਸੇ ਜਲਪੀ ਤੋਂ ਕੁਿੱ ਝ ਅਿੱ ਖਰ
ਲੈ ਕੇ ਆਏ ਸਨ। ਇਸ ਜਲਪੀ ਦੀ ਲਾਇਨਾਂ ਜਵਿੱ ਚ ਜਨਰੰ ਤਰਤਾ ਪਾਈ ਗਈ ਹੈ। ਇਸ ਅੰ ਦਰ ਪਜਹਲੀ ਲਾਇਨ ਸਿੱ ਿੇ ਤੋਂ
ਖਿੱ ਬੇ ਜਿਰ ਖਿੱ ਬੇ ਤੋਂ ਸਿੱ ਿੇ, ਜਿਰ ਸਿੱ ਿੇ ਤੋਂ ਖਿੱ ਬੇ, ਜਿਰ ਖਿੱ ਬੇ ਤੋਂ ਸਿੱ ਿੇ ਜਲਖੀ ਿਾਂਦੀ ਸੀ। ਯਨਾਨੀ ਜਲਪੀ ਜਵਿੱ ਚ ਪਜਹਲਾਂ 16
ਅਿੱ ਖਰ ਸਨ। ਜਿਰ 20 ਹੋ ਗਏ ਤੇ ਸੁਕਰਾਤ ਦੇ ਸਮੇਂ 24 ਹੋ ਗਏ। ਬਰਹਮੀ ਜਲਪੀ ਦੇ 13 ਅਿੱ ਖਰ ਜਿਨੀਸ਼ੀਅਨ ਜਲਪੀ
ਨਾਲ ਜਮਲਦੇ ਹਨ। ਬਰਹਮੀ ਜਲਪੀ ਦਾ ਜਵਕਾਸ ਅਸ਼ੋਕ ਦੇ ਸਮੇਂ ਤਿੱ ਕ ਹੋ ਚੁਿੱ ਕਾ ਸੀ।
ਬਰਹਮੀ ਜਲਪੀ:-

, 2


ਭਾਰਤ ਜਵਿੱ ਚ ਜਲਖਣ ਕਲਾ ਅਿੱ ਠਵੀਂ ਸਦੀ ਈ. ਪਰਵ ਦੇ ਆਸ-ਪਾਸ ਪਰਚਜਲਤ ਹੋਈ ਮੰ ਨੀ ਿਾਂਦੀ ਹੈ। ਇਸ
ਜਲਖਣ ਕਲਾ ਦੇ ਨਮਨੇ ਮੋਰੀਆਂ ਕਾਲ ਤੋਂ ਪਰਾਪਤ ਹੁੰ ਦੇ ਹਨ। ਜਿਸ ਦਾ ਪਰਮਾਣ ਅਸ਼ੋਕ ਦੇ ਜਸ਼ਲਾਲੇ ਖਾਂ ਤੋਂ ਪਰਾਪਤ ਹੁੰ ਦਾ
ਹੈ। ਜਲਪੀ ਜਵਜਗਆਨੀਆਂ ਅਨੁਸਾਰ ਇਹ ਜਸ਼ਲਾਲੇ ਖ 500 ਈ. ਪਰਵ ਦੇ ਨੇੜੇ-ਤੇੜੇ ਦੇ ਹਨ। ਇਸ ਜਲਪੀ ਦੇ ਜਨਸ਼ਾਨ
ਦਿੱ ਖਣੀ ਭਾਰਤ ਦੇ ਤਿੱ ਟਾਂ, ਲੰਕਾਂ ਤਕ ਪਰਾਪਤ ਹੁੰ ਦੇ ਹਨ ਿੋ ਸਿੱ ਿੇ ਤੋਂ ਖਿੱ ਬੇ ਵਿੱ ਲ ਨੰ ਜਲਖੇ ਹੋਏ ਮੰ ਨੇ ਗਏ ਹਨ। ਪਰੰ ਤ ਇਸ
ਸਮੇਂ ਤਿੱ ਕ ਪੰ ਿਾਬ ਜਵਿੱ ਚ ਬਰਹਮੀ ਜਲਪੀ ਪਰਚਜਲਤ ਨਹੀਂ ਸੀ ਹੋਈ ਜਿਸ ਦਾ ਇਕ ਕਾਰਨ ਪੰ ਿਾਬ ਦਾ ਇਸ ਸਮੇਂ ਜਵਦੇਸ਼ੀ
ਹਕਮਤ (ਈਰਾਨੀ ਯਨਾਨੀ, ਪਾਰਥੀ, ਸ਼ਕ, ਕੁਸ਼ਾਨ ਆਜਦ) ਕਾਰਨ ਭਾਰਤ ਤੋਂ ਕਿੱ ਜਟਆ ਹੋਣਾ ਸੀ। ਇਹਨਾਂ ਜਵਦੇਸ਼ੀ
ਹਕਮਤਾਂ ਦੇ ਪਰਭਾਵ ਅਧੀਨ ਇਥੇ ਖਰੋਸ਼ਟੀ ਜਲਪੀ ਦਾ ਆਗਮਨ ਹੋਇਆ। 500 ਈ. ਪਰਵ ਤੋਂ 400 ਈ. ਤਿੱ ਕ ਪੰ ਿਾਬ
ਜਵਿੱ ਚ ਖਰੋਸ਼ਟੀ ਜਲਪੀ ਪਰਚਜਲਤ ਰਹੀ। ਜਿਰ ਬਰਹਮੀ ਦੀ ਵਰਤੋਂ ਖਰੋਸ਼ਟੀ ਜਲਪੀ ਦੇ ਨਾਲ ਕੀਤੀ ਜਮਲਦੀ ਹੈ; ਜਿਸ ਦਾ
ਪਰਮਾਣ ਕਾਂਗੜੇ ਜਵਚਲੇ ਜਸ਼ਲਾਲੇ ਖ ਤੋਂ ਜਮਲਦਾ ਹੈ ਿੋ ਬਰਹਮੀ ਤੇ ਖਰੋਸ਼ਟੀ ਦੋਹਾਂ ਜਲਪੀਆਂ ਜਵਿੱ ਚ ਹੈ। ਪੰ ਿਾਬ ਜਵਿੱ ਚ
ਬਰਹਮੀ ਜਲਪੀ ਦੇ ਪਰਚਜਲਤ ਹੋਣ ਸੰ ਬੰ ਧੀ ਪਰੋ. ਿੋਜਗੰ ਦਰ ਜਸੰ ਘ ਜਲਖਦਾ ਹੈ:
“320-520 ਈ. ਜਵਚ ਗੁਪਜਤਆਂ ਦਾ ਰਾਿ ਸਥਾਪਤ ਹੋਣ ਕਰਕੇ ਉੱਤਰੀ ਭਾਰਤ ਜਵਿੱ ਚ ਬਰਾਹਮਣੀ ਮਿੱ ਤ ਨੇ
ਿੇਰ ਜ਼ੋਰ ਿੜਹ ਜਲਆ। ਬਰਹਮੀ ਬਰਾਹਮਣਾਂ ਦੀ ਹਰਮਨ-ਜਪਆਰੀ ਜਲਪੀ ਸੀ। ਇਹ ਲੋ ਕ ਬਰਹਮੀ ਨੰ ਬਰਹਮਾ ਵਲ
ਮਨਸਬ ਕਰ ਕੇ ਇਸ ਨੰ ਇਕ ਦੇਵ ਜਲਪੀ ਮੰ ਨਦੇ ਹਨ। ਪਰੰ ਤ ਜਨਯੁਕਤੀ ਦੇ ਜਲਹਾਜ਼ ਤੋਂ ਬਰਹਮੀ ਜਲਪੀ ਦਾ
ਅਰਥ ਹੈ ਬਰਾਹਮਣ ਜਲਪੀ। ਸੋ ਬਰਾਹਮਣੀ ਧਰਮ ਦੇ ਸੁਰਿੀਤ ਹੋਣ ਨਾਲ ਬਰਹਮੀ ਨੇ ਵੀ ਪੈਰ ਪਸਾਰੇ ਤੇ ਸਾਰੇ
ਭਾਰਤ ਵਰਸ਼ ਜਵਚ ਇਸ ਦਾ ਡੰ ਕਾ ਵਿੱ ਿਣ ਲਿੱਗ। ਪੰ ਿਾਬ ਦੇਸ ਵੀ ਝਨਾਂ ਤਕ ਗੁਪਜਤਆਂ ਦੇ ਅਧੀਨ ਆ ਜਗਆ
ਅਤੇ ਏਥੇ ਵੀ ਇਹ ਜਲਪੀ ਪਰਚਲਤ ਹੋ ਗਈ।”
ਉੱਤਰੀ ਭਾਰਤ ਜਵਿੱ ਚ ਗੁਪਤ ਸਾਮਰਾਿ ਸਮੇਂ ਪਰਚਜਲਤ ਬਰਹਮੀ ਜਲਪੀ ਨੰ ਗੁਪਤਾ ਜਲਪੀ ਆਖਦੇ ਹਨ। ਗੁਪਤਾ
ਜਲਪੀ ਤੋਂ ਹੀ ਕੁਟੀਲ ਜਲਪੀ ਪੈਦਾ ਹੋਈ ਅਤੇ ਕੁਜਟਲ ਜਲਪੀ ਤੋਂ ਸ਼ਾਰਦਾ ਜਲਪੀ ਤੇ ਨਾਗਰੀ ਜਲਪੀ ਉਪਿੀਆਂ ਹਨ।
ਸ਼ਾਰਦਾ ਜਲਪੀ ਦਾ ਖੇਤਰ ਕਸ਼ਮੀਰ ਤੇ ਪੰ ਿਾਬ ਸੀ ਤੇ ਬਾਕੀ ਭਾਰਤ ਜਵਿੱ ਚ ਨਾਗਰੀ ਦਾ ਬੋਲਬਾਲਾ ਸੀ। ਸ਼ਾਰਦਾ ਜਵਚੋਂ
ਹੀ ਟਾਕਰੀ ਜਲਪੀ ਜਨਕਲਦੀ ਹੈ। ਇਸੇ ਟਾਕਰੀ ਜਲਪੀ ਦੀ ਵਰਤੋਂ ਇਥੋਂ ਦੇ ਮਹਾਿਨ ਵਰਗ ਨੇ ਲੰਜਡਆਂ-ਟਾਕਜਰਆਂ
(ਮਹਾਿਨੀ) ਦੇ ਰਪ ਜਵਿੱ ਚ ਆਪਣੇ ਵਹੀ-ਖਾਜਤਆਂ ਲਈ ਕੀਤੀ। ਜਿਸ ਨੰ ਗੁਰ ਸਾਜਹਬਾਨ ਨੇ ਸੋਧ ਕੇ ਗੁਰਮੁਖੀ
ਵਰਣਮਾਲਾ ਸਥਾਪਤ ਕੀਤੀ।



ਸ਼ਾਿਦਾ ਿਾਕਿੀ
ਗੁਪਤਾ ਲਿਪੀ
ਕੁਲਿਿ
(ਉੱਤਿੀ ਭਾਿਤ)
ਬਰਹਮੀ ਨਾਗਿੀ
ਗੋਇਆ ਲਿਪੀ

(ਦੱ ਖਣੀ ਭਾਿਤ)




ਗੁਰਮੁਖੀ ਲਿਪੀ ਦਾ ਜਨਮ
ਗਰੀਅਸਨ ਦੇ ਅਨੁਸਾਰ ਗੁਰਮੁਖੀ ਜਲਪੀ ਸ਼ਾਰਦਾ ਤੋਂ ਬਣੀ ਹੈ। ਇਸ ਜਲਪੀ ਦੇ ਿਨਮ ਬਾਰੇ 20ਵੀਂ ਸਦੀ ਦੇ
ਪਜਹਲੇ ਦਹਾਜਕਆਂ ਜਵਿੱ ਚ ਖੋਿ ਕੀਤੀ ਗਈ। ਜਿਸ ਤੋਂ ਕਈ ਅਜਿਹੇ ਸਬਤ ਉਪਲਿੱਬਧ ਹੁੰ ਦੇ ਹਨ ਜਿਨਹਾਂ ਦੇ ਵਰਣਨ
ਦੁਆਰਾ ਗੁਰਮੁਖੀ ਜਲਪੀ ਦੇ ਿਨਮ ਬਾਰੇ ਿਾਣਕਾਰੀ ਹਾਜਸਲ ਕੀਤੀ ਿਾ ਸਕਦੀ ਹੈ:-
1. ਬਾਬਾ ਮੋਹਨ ਦੀਆਂ ਪੋਥੀਆਂ ਲਿਿੱ ਚ ਲਮਿਦਾ ਹਿਾਿਾ:

Written for

Course

Document information

Uploaded on
December 29, 2022
Number of pages
7
Written in
2022/2023
Type
Class notes
Professor(s)
Dilpreet kaur
Contains
All classes

Subjects

$13.49
Get access to the full document:

Wrong document? Swap it for free Within 14 days of purchase and before downloading, you can choose a different document. You can simply spend the amount again.
Written by students who passed
Immediately available after payment
Read online or as PDF

Get to know the seller
Seller avatar
gdasmr

Get to know the seller

Seller avatar
gdasmr Government mohindra college , patiala, punjab , india , Alliance francaise de delhi
Follow You need to be logged in order to follow users or courses
Sold
-
Member since
3 year
Number of followers
0
Documents
51
Last sold
-
english and french language

languages aficiando

0.0

0 reviews

5
0
4
0
3
0
2
0
1
0

Recently viewed by you

Why students choose Stuvia

Created by fellow students, verified by reviews

Quality you can trust: written by students who passed their tests and reviewed by others who've used these notes.

Didn't get what you expected? Choose another document

No worries! You can instantly pick a different document that better fits what you're looking for.

Pay as you like, start learning right away

No subscription, no commitments. Pay the way you're used to via credit card and download your PDF document instantly.

Student with book image

“Bought, downloaded, and aced it. It really can be that simple.”

Alisha Student

Working on your references?

Create accurate citations in APA, MLA and Harvard with our free citation generator.

Working on your references?

Frequently asked questions