ਮਾਂ-ਬੋਲੀ ਸ਼ਬਦ ਸਾਡੇ ਜ਼ਿਹਨ ਵਿੱ ਚ ਆਉਂਦਿਆਂ ਹੀ ਅਸੀਂ ਸਹਿਜੇ ਹੀ ਇਸ ਗੱ ਲ ਦਾ ਅੰ ਦਾਜ਼ਾ ਲਗਾ ਲੈਂ ਦੇ ਹਾਂ ਕਿ ਸਾਨੂੰ ਜਨਮ ਦੇਣ
ਵਾਲੀ ਮਾਂ ਦੇ ਕੰ ਨੋਂ ਸਾਨੂੰ ਸੁਣਨ ਵਾਲੇ ਬੋਲ ਮਾਂ-ਬੋਲੀ ਹੁੰ ਦੀ ਹੈ। ਆਪਣੇ ਬੱ ਚੇ ਦਾ ਪਾਲਣ ਪੋਸ਼ਣ ਕਰਨ ਸਮੇਂ ਮਾਂ ਇੱ ਕ ਵੱ ਖਰੇ ਹੀ
ਮਮਤਾ ਭਰੇ ਅੰ ਦਾਜ਼ ਵਿੱ ਚ ਆਪਣੇ ਬੱ ਚੇ ਨੂੰ ਲਾਡ ਲੜਾਉਂਦੀ ਹੈ। ਅੱ ਗੋਂ ਬੱ ਚਾ ਵੀ ਮਾਂ ਦੀ ਬੋਲੀ ਨੂੰ ਇੱ ਕ ਤਰਾਂ ਨਾਲ ਸਮਝਦਾ ਹੋਇਆ
ਆਪਣੀ ਤੋਤਲੀ ਆਵਾਜ ਨਾਲ ਮੁਸਕਰਾਹਟਾਂ ਬਿਖੇਰਦਾ ਹੋਇਆ ਲੱਤਾਂ-ਬਾਹਵਾਂ ਮਾਰ ਕੇ ਜਿਵੇਂ ਆਪਣੀ ਮਾਂ ਦੀ ਬੋਲੀ ਨੂੰ ਸਮਝਦਾ
ਹੈ । ਇਸ ਤਰਾਂ ਇਨਸਾਨ ਆਪਣੇ ਬਚਪਨ ਦਾ ਆਪਣੀ ਮਾਂ ਦੀ ਗੋਦੀ ਦਾ ਨਿੱਘ ਮਾਣਦਾ ਹੋਇਆ ਆਪਣੇ ਬਚਪਨ ਦੀ ਆਯੂ ਵਿੱ ਚੋਂ
ਬਾਹਰ ਆਉਂਦਾ ਹੈ। ਆਪਣੀ ਮਾਂ ਕੋਲੋਂ ਬਾਲ ਅਵਸਥਾ ਵਿੱ ਚ ਸਿੱ ਖੀ ਗਈ ਬੋਲੀ ਪੰ ਜਾਬੀ ਭਾਸ਼ਾ ਵਿੱ ਚ ਮਾਂ-ਬੋਲੀ ਅਖਵਾਉਂਦੀ ਹੈ।
ਦੂਸਰੇ ਸ਼ਬਦਾਂ ਵਿੱ ਚ ਜਿਸ ਬੋਲੀ ਨੂੰ ਵਿਅਕਤੀ ਸਭ ਤੋਂ ਪਹਿਲਾਂ ਬੋਲਣਾ ਸਿੱ ਖਿਆ ਹੋਵੇ ਜਾਂ ਚੰ ਗੀ ਤਰਾਂ ਜਾਣਦਾ ਹੋਵੇ, ਉਸਦੀ ਮਾਂ
ਬੋਲੀ ਆਖਿਆ ਜਾ ਸਕਦਾ ਹੈ।
ਕਈ ਦੇਸ਼ਾਂ ਵਿੱ ਚ ਮਾਂ-ਬੋਲੀ ਨੂੰ ਉਸ ਦੇਸ਼ ਜਾਂ ਖਿੱ ਤੇ ਦੇ ਲੋ ਕਾਂ ਦੇ ਸਮੂਹ ਦੀ ਲੋ ਕ- ਬੋਲੀ ਵੀ ਆਖ ਲਿਆ ਜਾਂਦਾ ਹੈ। ਕਈ ਵਾਰ
ਦੋ-ਭਾਸ਼ੀ ਮਾਪਿਆਂ ਦੇ ਬੱ ਚੇ ਦੋ ਵੱ ਖ-ਵੱ ਖ ਬੋਲੀਆਂ ਦਾ ਗਿਆਨ ਪ੍ਰਾਪਤ ਕਰ ਲੈਂ ਦੇ ਹਨ ਅਤੇ ਇਸ ਤਰਾਂ ਇਸ ਅਵਸਥਾ ਵਿੱ ਚ ਉਨ੍ਹਾਂ
ਦੀਆਂ ਇੱ ਕ ਜਾਂ ਇੱ ਕ ਤੋਂ ਵੱ ਧ ਮਾਂ-ਬੋਲੀਆਂ ਜਾਂ ਮੂਲ-ਭਾਸ਼ਾਵਾਂ ਵੀ ਹੋ ਸਕਦੀਆਂ ਹਨ । ਅਰਥਾਤ ਮਨੁੱਖ ਆਪਣੀ ਮਾਂ-ਬੋਲੀ ਤੋਂ ਬਿਨਾ
ਜੋ ਕੋਈ ਦੂਸਰੀ ਬੋਲੀ ਬੋਲਦਾ ਹੈ ਉਸਨੂੰ ਉਸਦੀ ਦੂਜੀ ਭਾਸ਼ਾ ਕਿਹਾ ਜਾਂਦਾ ਹੈ । ਪੰ ਜਾਬੀ ਬੋਲੀ ਪੰ ਜਾਬ ਅਤੇ ਖਾਸਕਰ ਸਮੁੱ ਚੇ
ਸੰ ਸਾਰ ਵਿੱ ਚ ਵਸਦੇ ਸਿੱ ਖਾਂ ਦੀ ਹਰਮਨ ਪਿਆਰੀ ਅਤੇ ਸਤਿਕਾਰਤ ਬੋਲੀ ਵਜੋਂ ਜਾਣੀ ਜਾਂਦੀ ਹੈ। ਸਿੱ ਖ ਧਰਮ ਵਿੱ ਚ ਪੰ ਜਾਬੀ ਬੋਲੀ
ਗੁਰੂਆਂ ਦੇ ਮੁੱ ਖੋਂ ਉਚਾਰਣ ਕੀਤੀ ਹੋਈ ਹੋਣ ਕਰਕੇ ਇਸਨੂੰ ‘ਗੁਰਮੁੱ ਖੀ’ ਦੇ ਨਾਂ ਨਾਲ ਆਦਰ ਸਹਿਤ ਸੰ ਬੋਧਿਤ ਕੀਤਾ ਜਾਂਦਾ ਹੈ। ਸਿੱ ਖਾਂ
ਦੇ ਧਰਮਿਕ ਗ੍ਰੰ ਥ ਗੁਰੂ ਗ੍ਰੰ ਥ ਸਾਹਿਬ ਦੀ ਰਚਨਾ ਗੁਰਮੁੱ ਖੀ ਲਿੱਪੀ ਵਿੱ ਚ ਕੀਤੀ ਹੋਣ ਕਾਰਨ ਗੁਰਬਾਣੀ ਦਾ ਗਾਇਨ ਗੁਰਮੁੱ ਖੀ ਬੋਲੀ
ਵਿੱ ਚ ਕੀਤਾ ਜਾਂਦਾ ਹੈ। ਇਸ ਕਰਕੇ ਗੁਰਮੁੱ ਖੀ ਨੂੰ ਸਿੱ ਖ ਧਰਮ ਦੀ ਧਾਰਮਿਕ ਬੋਲੀ ਜਾਂ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ। ਇਥੇ
ਹੀ ਬਸ ਨਹੀਂ, ਪੰ ਜਾਬੀ ਸੱ ਭਿਆਚਾਰ ਦਾ ਪੰ ਜਾਬੀ ਬੋਲੀ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ। ਪੰ ਜਾਬ ਦੇ ਲੋ ਕ-ਰੰ ਗ ਗਿੱ ਧਾ,
ਭੰ ਗੜਾ, ਤੀਆਂ, ਮੇਲੇ, ਰੁੱ ਤਾਂ ਆਦਿ ਸਭ ਪੰ ਜਾਬੀ ਬੋਲੀ ਬਿਨਾ ਫਿੱ ਕੇ - ਫਿੱ ਕੇ ਜਾਪਦੇ ਹਨ। ਹੇਅਰੇ, ਗੀਤਾਂ, ਸਿੱ ਠਣੀਆਂ ਬਿਨਾ ਵਿਆਹ
ਅਤੇ ਪੰ ਜਾਬ ਦੇ ਸ਼ਗਨ ਵਿਹਾਰ ਤਾਂ ਸੱ ਚਮੁੱ ਚ ਪ੍ਰਵਾਨ ਹੀ ਨਹੀਂ ਚੜ੍ਹਦੇ ।
ਉੱਘੇ ਪੰ ਜਾਬੀ ਲੇ ਖਕ ਪ੍ਰਤਾਪ ਸਿੰ ਘ ਕੈਰੋਂ ਅਨੁਸਾਰ “ ਪੰ ਜਾਬੀ ਬੋਲੀ ਬੜਿਆਂ ਝੱ ਖੜਾਂ, ਤੂਫਾਨਾਂ ਅਤੇ ਮੁਸੀਬਤਾਂ ਵਿੱ ਚ ਤੀਰਾਂ ਤੇ
ਨੇਜਿਆਂ ਦੇ ਗੀਤ ਗਾਏ ਨੇ । ਜੰ ਗਲ਼ਾਂ, ਬੇਲਿਆਂ ਤੇ ਮਾਰੂਥਲਾਂ ਵਿੱ ਚ ਰੋਮਾਂਚਿਕ ਢੋਲੇ ਗਾਏ ਨੇ । ਇਸਨੇ ਸੂਰਮਿਆਂ, ਯੋਧਿਆਂ ਅਤੇ
ਸ਼ਹੀਦਾਂ ਦੀਆਂ ਅਣਖੀ ਵਾਰਾਂ ਦੀਆਂ ਗੂੰ ਜਾਂ ਪਾਈਆਂ ਨੇ । ਇਸ ਬੋਲੀ ਨੇ ਭਗਤ ਬਾਣੀ, ਗੁਰੂ ਬਾਣੀ ਅਤੇ ਪ੍ਰੇਮ ਭਗਤੀ ਦਾ ਰਾਗ
ਅਲਾਪਿਆ ਹੈ । ਮੁੱ ਕਦੀ ਗੱ ਲ, ਪੰ ਜਾਬੀ ਬੋਲੀ ਰਣਭੂਮੀ, ਦੇਸ਼ ਭਗਤੀ, ਪ੍ਰਭੂ ਭਗਤੀ ਤੇ ਪ੍ਰੇਮ ਭਗਤੀ ਦਾ ਮੁਜੱਸਮਾ ਹੈ। “ ਜੇਕਰ ਅਸੀਂ
ਪੰ ਜਾਬੀ ਦੇ ਮੁਢਲੇ ਇਤਿਹਾਸ ਨੂੰ ਵਾਚੀਏ ਤਾਂ ਪੂਰੇ ਦੱ ਖਣੀ ਏਸ਼ੀਆ ਦੀਆਂ ਦੂਸਰੀਆਂ ਵੱ ਖਰੀਆਂ-ਵੱ ਖਰੀਆਂ ਬੋਲੀਆਂ ਦੀ ਤਰਾਂ ਹੀ
ਪੰ ਜਾਬੀ ਦੀ ਵੀ ਇੱ ਕ ਹਿੰ ਦ - ਆਰੀਆ ਬੋਲੀ ਹੋਣ ਦੀ ਜਾਣਕਾਰੀ ਮਿਲਦੀ ਹੈ । ਇਸਦਾ ਭਾਸ਼ਾਈ ਪਿਛੋਕੜ ਵੈਦਿਕ ਸੰ ਸਕ੍ਰਿਤ ਨਾਲ
ਮਿਲਦਾ ਦੱ ਸਿਆ ਜਾਂਦਾ ਹੈ । ਇਤਿਹਾਸਕਾਰਾਂ ਅਨੁਸਾਰ ਆਰੀਆ ਸਮਾਜ ਦੇ ਲੋ ਕਾਂ ਨੇ ਕੋਈ 1500 ਪੂ. ਈ. ਵਿੱ ਚ ਸਾਰੇ ਪੰ ਜਾਬ
ਵਿੱ ਚ ਪੂਰੀ ਤਰਾਂ ਪੈਰ ਪਸਾਰ ਲਏ ਸਨ । ਉਹਨਾਂ ਦੇ ਅੰ ਦਾਜ਼ੇ ਅਨੁਸਾਰ ਪੰ ਜਾਬੀ ਤਕਰੀਬਨ 3500 ਸਾਲ ਪੁਰਾਣੀ ਭਾਸ਼ਾ ਹੈ ।
ਪੰ ਜਾਬੀ ਦੁਨੀਆ ਦੇ ਜਿਹੜੇ - ਜਿਹੜੇ ਵੀ ਮੁਲਕਾਂ ਵਿੱ ਚ ਵਸੇ ਹੋਏ ਹਨ, ਉਹਨਾਂ ਮੁਲਕਾਂ ਵਿੱ ਚ ਪੰ ਜਾਬੀ ਬੋਲੀ ਨੂੰ ਘੱ ਟ ਗਿਣਤੀ ਭਾਸ਼ਾ
ਦੀ ਬੋਲੀ ਦੇ ਵਜੋਂ ਜਾਣਿਆ ਜਾਂਦਾ ਹੈ । ਪਰ ਕਨੇਡਾ ਵਿੱ ਚ ਪੰ ਜਾਬੀਆਂ ਦੀ ਬਹੁਗਿਣਤੀ ਵਿੱ ਚ ਵਸੋਂ ਹੋਣ ਕਰਕੇ ਕਨੇਡਾ ਦੀ ਸਾਲ
2011 ਈ. ਦੀ ਮਰਦੁਮਸ਼ਮਾਰੀ ਅਨੁਸਾਰ ਪੰ ਜਾਬੀ ਇਥੋਂ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱ ਚੋਂ ਤੀਜੇ ਨੰਬਰ ਦੀ ਆਮ ਬੋਲੀ ਜਾਣ ਵਾਲੀ
ਭਾਸ਼ਾ ਬਣ ਗਈ ਹੈ । ਸਮੇ ਦੇ ਬਦਲਾਅ ਨੇ ਵੀ ਪੰ ਜਾਬੀ ਬੋਲੀ ਉੱਤੇ ਆਪਣਾ ਕਾਫ਼ੀ ਪ੍ਰਭਾਵ ਪਾਇਆ ਹੈ । ਸੰ ਨ 1947 ਦੀ
ਭਾਰਤ-ਪਾਕ ਵੰ ਡ ਨਾਲ ਅਸਲ ਪੁਰਾਤਨ ਪੰ ਜਾਬ ਲਹਿੰ ਦਾ ਪੰ ਜਾਬ ਅਤੇ ਚੜ੍ਹਦਾ ਪੰ ਜਾਬ ਨਾਵਾਂ ਦੇ ਦੋ ਪੰ ਜਾਬਾਂ ਵਿੱ ਚ ਵੰ ਡਿਆ ਗਿਆ
। ਇਸਦੇ ਨਾਲ ਪੰ ਜਾਬੀ ਬੋਲੀ ਨਾਲ ਜੁੜੇ ਸੱ ਭਿਆਚਾਰ ਅਤੇ ਸਮਾਜਕ ਵੰ ਨਗੀਆਂ ਵਿੱ ਚ ਵੀ ਵੰ ਡੀਆਂ ਪੈ ਗਈਆਂ । ਆਧੁਨਿਕ ਯੁੱ ਗ
ਵਿੱ ਚ ਆਏ ਨਵੀਨੀਕਰਨ ਅਤੇ ਪੱ ਛਮੀ ਸੱ ਭਿਆਚਾਰ ਦੇ ਅਸਰ ਹੇਠ ਆ ਕੇ ਆਧੁਨਿਕ ਪੰ ਜਾਬੀ ਬੋਲੀ ਅਤੇ ਪੰ ਜਾਬੀ ਭਾਸ਼ਾ
ਦੂਸਰੀਆਂ ਹੋਰ ਅੰ ਗਰੇਜ਼ੀ , ਹਿੰ ਦੀ ਆਦਿ ਜਿਹੀਆਂ ਭਾਸ਼ਾਵਾਂ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ। ਪੰ ਜਾਬੀ ਦਾ ਅੰ ਗਰੇਜ਼ੀ ਭਾਸ਼ਾ ਵਾਂਗ ਪੂਰੇ
ਵਿਸ਼ਵ ਵਿੱ ਚ ਪ੍ਰਸਾਰ ਹੋ ਗਿਆ ਹੈ । ਇਸ ਲਈ ਇਸ ਵਿੱ ਚ ਉੱਥੋਂ ਦੇ ਵੱ ਖ ਵੱ ਖ ਲੋ ੜੀਂਦੇ ਸ਼ਬਦਾਂ ਦਾ ਮਿਲਾਨ ਹੋ ਗਿਆ ਹੈ । ਜਦੋਂ ਕਿ
ਜਿਆਦਾਤਰ ਬਹੁਤੇ ਸ਼ਬਦ ਹਿੰ ਦੀ ਅਤੇ ਉਰਦੂ ਭਾਸ਼ਾ ਵਿੱ ਚੋਂ ਸ਼ਾਮਿਲ ਹੋਏ ਹਨ । ਪਰ ਸਾਨੂੰ ਗਹੁ ਨਾਲ ਸਮਝਣ ਤੇ ਇਹ ਵੀ ਪਤਾ
ਲੱਗਦਾ ਹੈ ਕਿ ਪੰ ਜਾਬੀ ਵਿੱ ਚ ਡੱ ਚ ਅਤੇ ਸਪੈਨਿਸ਼ ਭਾਸ਼ਾ ਦੇ ਸ਼ਬਦ ਵੀ ਕਈ ਜਗ੍ਹਾ ਪੜ੍ਹਨ ਅਤੇ ਸੁਣਨ ਨੂੰ ਮਿਲਦੇ ਹਨ ।
ਸੰ ਸਾਰ ਭਰ ਦੀਆਂ ਬੋਲੀਆਂ ਦੀ ਜਾਣਕਾਰੀ ਦੇਣ ਵਾਲੇ ਵਿਸ਼ਵਗਿਆਨਕੋਸ਼ ‘ਐਥਨੋਲੋ ਗ’ ਅਨੁਸਾਰ ਪੂਰੀ ਦੁਨੀਆ ਵਿੱ ਚ 8.8 ਕਰੋੜ
ਵਿਅਕਤੀ ਪੰ ਜਾਬੀ ਬੋਲੀ ਬੋਲਦੇ ਹਨ। ਇਸੇ ਕਰਕੇ ਪੰ ਜਾਬੀ ਨੂੰ ਪੂਰੀ ਦੁਨੀਆ ਵਿੱ ਚ ਸਭ ਤੋਂ ਵੱ ਧ ਬੋਲੀ ਜਾਣ ਵਾਲੀ ਦਸਵੀਂ ਬੋਲੀ
ਮੰ ਨਿਆ ਗਿਆ ਹੈ । ਭਾਰਤ ਦੀ 2011 ਦੀ ਮਰਦੁਮਸ਼ਮਾਰੀ ਅਨੁਸਾਰ ਸਮੁੱ ਚੇ ਭਾਰਤ ਵਿੱ ਚ 3,11,44,095 ਲੋ ਕ ਪੰ ਜਾਬੀ ਬੋਲਦੇ